ਅਟੱਲ ਦੁਰਘਟਨਾ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Inevitable accident_ਅਟੱਲ ਦੁਰਘਟਨਾ: ਕਾਨੂੰਨ ਵਿਚ ਉਸ ਦੁਰਘਟਨਾ ਨੂੰ ਅਟੱਲ ਕਿਹਾ ਜਾਂਦਾ ਹੈ ਜੋ ਸਾਧਾਰਨ ਸਾਵਧਾਨੀ, ਹੁਨਰਮੰਦੀ ਜਾਂ ਸੰਭਾਲ ਨਾਲ ਟਾਲੀ ਨਹੀਂ ਜਾ ਸਕਦੀ। ਇਸ ਵਾਕੰਸ਼ ਦੀ ਵਰਤੋਂ ਪੱਟਾ ਨਾਮਿਆਂ ਵਿਚ ਉਦੋਂ ਕੀਤੀ ਜਾਂਦੀ ਹੈ ਜਦੋਂ ਅੱਗ , ਹੜ ਜਾਂ ਤੂਫ਼ਾਨ ਆਦਿ ਤੋਂ ਹੋਏ ਸੰਪਤੀ ਦੇ ਨੁਕਸਾਨ ਜਾਂ ਦਸਤਾਵੇਜ਼ਾਂ ਦੇ ਪੇਸ਼ ਨ ਕੀਤੇ ਜਾ ਸਕਣ ਦੇ ਸਬੰਧ ਵਿਚ ਉਪਬੰਧ ਕਰਨਾ ਹੋਵੇ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1140, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.